Details
00_jassi
Gender:
Male
Age:
21
Occupation:
Student
Status:
Single
Phone:
Apple iPhone 4
Country:
India
Hometown:
Chandgarh
Joined:
14 December, 2012



1Subscribers
63Uploads
13Guestbook
2Forum
Friends

Profile views
  • avatar
    SECUTEX - 4 May, 2014 22:04
    Just H-(amza)-IM ... ♥
  • avatar
    Karansingh786 - 1 May, 2014 11:56
    Always Happy!!!!!!!!!!
  • avatar
    djjassi - 1 May, 2014 09:45
  • avatar
    shakti34 - 29 April, 2014 19:43
  • avatar
    himanshussszzz - 27 April, 2014 04:33
    BE WITH ME
  • avatar
    Veer_vz - 12 April, 2014 19:34
    Just bcz i do n,t react doesn,t mean i dint notice..
  • avatar
    Abhi_Shek_17 - 11 April, 2014 13:45
    Drink Bear... Save Water...
  • avatar
    Starzenx - 3 January, 2013 12:45
Wallpapers

 
Bbeeesssttt Other 
15,303 downloads
 
 
 
amazing spider man 2 Games 
13,916 downloads
 
 
 
cartoon noony Comedy 
12,290 downloads
 
 
 
funny angry Comedy 
10,966 downloads
 
 
 
mdal of honor Signs & Sayings 
10,549 downloads
 
 
 
Best Iphone 5 Other 
8,289 downloads
 
 
My phone
Apple iPhone 4

Apple iPhone 4

Display size 640x960

122847 Zedgers have selected this phone
33rd most popular phone on Zedge

Latest activities
Guestbook
 00_jassi
20 December 2012, 12:05
:
 00_jassi
19 December 2012, 12:25
ਸਫਰਾਂ ਵਰਗੇ ਸਫਰ ? ਦਿਨਾਂ ਦੇ ਦਿਨ , ਮਹੀਨਿਆਂ ਬਧੀ


ਦੂਰ ਭੂਤ ਕਾਲ ਵਿਚ , ਵਰਿਆਂ ਦੇ ਵਰੇ ,


ਬੋਧ ਗਯਾ ਤੋਂ ਉੱਤਰੀ ਚੀਨ ਤੱਕ , ਸਪੇਨ ਤੋਂ ਅਰਜੇਨਟੀਨਾ ਤੱਕ


ਨਨਕਾਣੇ ਤੋਂ ਬਗਦਾਦ ਜਾਂ ਉੱਤਰੀ ਚੀਨ ਤੋਂ ਪਾਟਲੀਪੁਤ੍ਰ ਤੱਕ


ਪਰ ਕੁੱਲ ਜੀਵਨ ਜੇਡਾ ਲੰਬਾ ਸਫਰ , ਸੰਖੇਪ ਤੋਂ ਸੰਖੇਪ ਹੈ


ਸਫਰ ਜ਼ਿੰਦਗੀ ਤੋਂ ਮੌਤ ਦਾ ਸਿਰਫ ਇੱਕ ਸਾਹ ਹੈ .....................
 00_jassi
19 December 2012, 12:25
ਹੋਣ ਮੁਬਾਰਕਾ ਸੱਜਣਾ ਤੇਨੁੰ,
ਨਵਾ ਪਿਆਰ ਤੇ ਯਾਰ ਨਵੇ
ਤੋੜ ਪੁਰਾਣੇ ਪਾ ਲੇ ਜਿਹੜੇ,
ਗਲ ਬਾਵਾਂ ਦੇਹਾਰ ਨਵੇ
ਕਲ ਤੱਕ ਸੀ ਜੋ ਜਾਨ ਤੋ ਪਿਆਰੇ,
ਅੱਜ ਉਹਨਾ ਨੂੰ ਗੈਰ ਦਸੇ ਕੀਤੇ ਵਾਦੇ ਕਸਮਾ ਭੁੱਲ ਕੇ,
ਦਿਲ ਵਿਚ ਆਏ ਵਿਚਾਰ ਨਵੇ
ਸਾਡੇ ਵਾਂਗ ਨਾ ਉਹ ਵੀ ਰੋਵਣ,
ਨਾਲ ਉਹਨਾ ਦੇ ਵਫਾ ਹੋਵੇ
ਹੋ ਜਾਣੇ ਨੇ ਜਦੋ ਪੁਰਾਣੇ, ਜਿਹੜੇ ਨੇ ਦਿਨ ਚਾਰ ਨਵੇ
ਵਸਦਾ ਰਹਿ ਖੁਸ਼ੀਆਂ ਵਿਚ ਸੱਜਣਾ, ਤੂੰ ਟੁੱਟਾ ਦਿਲ ਕੀ
ਹੋਰ ਕਰੇ,
ਪੱਤਝੜ ਨਾ ਜਿੰਦਗੀ ਵਿਚ ਆਵੇ, ਐਸੀ ਲਿਆਉਣ ਬਹਾਰ ਨਵੇ. . . .
 00_jassi
19 December 2012, 12:24
ਮਾਹੀ ਵੇ ਮਜਬੂਰ ਵੇ ਸੱਜਣਾ , ਮੈਂ ਵੀ ਹਾਂ ਮਜਬੂਰ ਵੇ ਸੱਜਣਾ....
ਉਹਨੂੰ ਵੀ ਪੱਛਤਾਵਾ ਹੈ ਇਕ , ਮੈਂ ਵੀ ਰਹੀ ਹਾਂ ਝੂਰ ਵੇ ਸੱਜਣਾ ....
ਜਿਉਂ ਤੇਰੇ ਤੋਂ ਵੱਖਰੀ ਹੋ ਕੇ , ਜਿਉਂਣਾ ਮੈਨੂੰ ਮੌਤ ਬਰਾਬਰ ....
ਉਂਝ ਉਹ ਵੀ ਕਿਸੇ ਮੇਰੇ ਜਿਹੀ ਤੌਂ , ਰਹਿ ਨਈ ਸਕਦਾ ਦੂਰ ਵੇ ਸੱਜਣਾ ....
ਮੈਨੂੰ ਲੱਗਦਾ ਮੇਰੇ ਲਈ ਤਾਂ , ਉਸਦੇ ਦਿਲ ਵਿੱਚ ਥਾਂ ਹੀ ਹੈ ਨਈ ....
ਵੱਸਦੀ ਹੈ ਜਿਸ ਦਿਲ ਪਿਹੱਲਾ , ਮੈਥੌਂ ਸੋਹਣੀ ਹੂਰ ਵੇ ਸੱਜਣਾ....
ਨਿਭਣਾ ਨਈ ਸਾਡਾ ਇਹ ਰਿਸ਼ਤਾ , ਤੇਰੇ ਕੋਲ ਵੀ ਆ ਨਈ ਸੱਕਦੀ ....
ਜੇ ਮੱਰ ਗਈ ਕੁਝ ਖਾ ਕੇ ਅੜਿਆ , ਕਰਦੀ ਮਾਫ ਕਸੂਰ ਵੇ ਅੜਿਆ ||
 00_jassi
19 December 2012, 12:24
ਬੱਣਕੇ ਜਾਨ ਮੇਰੀ ਤੁਰ ਗਈ ਦੂਰ ਜਿਹੜੀ ,
ਕਾਹਤੌਂ ਛੇੜ ਲਈਏ ਉਹਦੀ ਗੱਲ ਯਾਰਾ ,
ਅੱਖਾਂ ਸਾਂਵੇ ਜੱਦ ਚੜੀ ਗੈਰਾਂ ਦੀ ਢੋਲੀ ,
ਮਰਦੇ ਦੰਮ ਤੱਕ ਨਾ ਭੁੱਲਣੇ ਉ ਪੱਲ ਯਾਰਾ ,
ਸੀ ਮੱਜ਼ਬੂਰ ਉ ਵੀ ਸੀ ਮੱਜ਼ਬੂਰ ਮੈਂ ਵੀ ,
ਸਾਡੇ ਦੋਵਾਂ ਕੋਲ ਨਈ ਸੀ ਹੱਲ ਯਾਰਾ ,
ਉਹਲੇ ਹੋਣ ਤੱਕ ਉਹਨੂੰ ਮੈ ਰਿਹਾ ਤੱਕਦਾ ,
ਤੱਕ ਸੱਕੀ ਨਾ ਉਹ ਮੇਰੇ ਵੱਲ ਯਾਰਾ ,
ਹੋਣੀ ਚੰਦਰੀ ਖੁਸ਼ੀਆਂ ਚ ਖੇਡਦੀ ਉਹ ,
ਮੇਰੇ ਕਾਲਜੇ ਨੂੰ ਪੈਂਦੇ ਸੱਲ ਯਾਰਾ ,
ਭੁੱਲ ਗਈ ਹੋਣੀ ਉਹ ਮੇਰੀ ਯਾਦ ਹੁਣ ਤੱਕ ,
ਤਾਈਉਂ ਆਈ ਨਈ ਮਿੱਲਣ ਚਲ ਯਾਰਾ ,
ਤਾਈਉਂ ਆਈ ਨਈ ਮਿੱਲਣ ਚਲ ਯਾਰਾ ||

Please Register or Log in to write in the guestbook

Themes

 
FAMILY FILTER - ON

Turn Family Filter OFF
cOLoRfULmYwoRLd Hunks 
77 downloads